ਓਨਟਾਰੀਓ (ਕੈਨੇਡਾ) ਵਿਚ ਵਸਦੇ ਦੱਖਣੀ ਏਸ਼ੀਆਈ ਲੋਕਾਂ ਦੀ ਸੰਸਥਾ ‘ਸਾਊਥ ਏਸ਼ੀਅਨਜ਼ ਇਨ ਓਨਟਾਰੀਓ’ ਵਲੋਂ ਹਾਲ ਹੀ ਵਿਚ ਟੋਰਾਂਟੋ ਦੇ ਇਲੀਟ ਬੈਂਕੁਇਟ ਹਾਲਜ਼ ਐਂਡ ਕਨਵੈਨਸ਼ਨ ਸੈਂਟਰ ਵਿਖੇ ਭਾਰਤ ਦੀ ਆਜ਼ਾਦੀ ਦੀ 62 ਵੀਂ ਵਰ੍ਹੇ ਗੰਢ ਮਨਾਉਣ ਲਈ ਕਰਾਏ ਗਏ ਇਕ ਸਮਾਗਮ ਦੌਰਾਨ ਪੰਜਾਬ ਤੋਂ ਆਏ ਹੋਏ ਲੇਖਕ-ਪੱਤਰਕਾਰ ਬਖ਼ਸ਼ਿੰਦਰ ਨੂੰ ਉਨ੍ਹਾਂ ਵਲੋਂ ਭਾਸ਼ਾ, ਕਲਾ ਤੇ ਸਭਿਆਚਾਰ ਵਿਚ ਪਾਏ ਹੋਏ ਯੋਗਦਾਨ ਲਈ ‘ਆਊਟਸਟੈਂਡਿੰਗ ਅਚੀਵਮੈਂਟ ਐਵਾਰਡ’ ਦੇ ਕੇ ਸਨਮਾਨਤ ਕਰਦੇ ਅਲਬਰਟਾ ਦੇ ਸੰਸਦ ਮੈਂਬਰ ਲਿਓਨ ਬੇਨੋਏ ਅਤੇ ‘ਸਾਉੂਥ ਏਸ਼ੀਅਨਜ਼ ਇਨ ਓਨਟਾਰੀਓ’ ਦੇ ਪ੍ਰਧਾਨ ਸੈਮ ਚੋਪੜਾ.
No comments:
Post a Comment